ਤ੍ਰੀਮਤਾਂ ਨਾ ਹੋਣ ਤਾਂ ਮਰਦ ਕਿੱਥੋਂ ਜੰਮਣ

- (ਜ਼ਨਾਨੀ ਬਿਨਾ ਸੰਸਾਰਕ ਕਾਰ ਵਿਹਾਰ ਅਤੇ ਸਬੰਧ ਅਣਹੋਣੇ ਹਨ)

ਮੀਰਾਂ ਦੀ ਜਨਾਨੀ ਆਪਣੇ ਤ੍ਰੀਮਤਪੁਣੇ ਤੇ ਹਮਲਾ ਹੋਇਆ ਸਮਝ ਕੇ ਝਟ ਬੋਲ ਪੈਂਦੀ ਹੈ, ਜਿਹੜੇ ਮਰਦ ਲਲ੍ਹਣ ਲਾਏ ਨੇ ਉਹ ਆਸਾਂ ਤੋਂ ਭੁਲੇ ਹੋਇ ਨਹੀਂ । ਤ੍ਰੀਮਤਾਂ ਨਾ ਹੋਵਨ ਤੇ ਮਰਦ ਕਿੱਥੋਂ ਜੰਮਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ