ਤ੍ਰੇਲ ਚੱਟਿਆਂ, ਤੇਹ ਨਹੀਂ ਮਿਟਦੀ

- (ਬਹੁਤ ਥੋੜ੍ਹੀ ਚੀਜ਼ ਨਾਲ ਕੋਈ ਕੰਮ ਰਾਸ ਨਹੀਂ ਹੁੰਦਾ)

ਨੱਥੂ ਰਾਮ ਜੀ ! ਹੱਟੀ ਤਾਂ ਪਾ ਲਈ ਹੈ, ਪਰ ਕੁਝ ਰਾਸ ਵੀ ਪਾਣੀ ਪਵੇਗੀ । 'ਤ੍ਰੇਲ ਚੱਟਿਆਂ, ਤੇਹ ਨਹੀਂ ਮਿਟਣੀ । ਬਿਨਾਂ ਰਾਸ ਦੁਕਾਨ ਚੱਲਣੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ