ਤੂੰ ਕੌਣ ਮੈਂ ਖ਼ਾਹ ਮਖ਼ਾਹ

- (ਜਦ ਕੋਈ ਕਿਸੇ ਕੰਮ ਵਿੱਚ ਬਿਨਾਂ ਮਤਲਬ ਦਖ਼ਲ ਦੇਵੇ)

ਇਸ ਤਰ੍ਹਾਂ ਕਰਨ ਨਾਲ ਮਾਮਲਾ ਇੱਥੇ ਹੀ ਠੱਪਿਆ ਜਾਏਗਾ, ਪਰ ਜੇ ਕੋਈ ਸ਼ਰਾਰਤੀ ਜਾਂ ਹੋਰ ਕੋਈ ਜੋ ਆਪਣੇ ਆਪ ਨੂੰ ਬੜਾ ਰਾਚੀ ਕੀਨ ਸਮਝੇ, ਜਿਸ ਨੂੰ ਕਹਿੰਦੇ ਨੇ ਕਿ ਤੂੰ ਕੌਣ ਮੈਂ ਖਾਹ ਮਖਾਹ, ਤਾਂ ਮੈਂ ਉਸ ਨਾਲ ਸਿਝਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ