ਤੂੰ ਖੰਘੇ ਮੈਂ ਸਮਝਾਂ

- (ਜਦ ਕਿਸੇ ਦੀ ਇਸ਼ਾਰੇ ਮਾਤ੍ਰ ਗੱਲ ਵੀ ਸਮਝ ਲਈ ਜਾਵੇ, ਕਿਸੇ ਦਾ ਬਹੁਤ ਭੇਤੀ ਹੋਣਾ)

ਪਿਛਲੀਆਂ ਗੱਲਾਂ ਨੂੰ ਜਾਣ ਦੇਹ, ਅੱਗੋਂ ਲਈ ਇਹ ਗੱਲ ਪੱਕੀ ਸਮਝ ਕਿ 'ਤੂੰ ਖੰਘੇ, ਮੈਂ ਸਮਝਾਂ । ਤੇਰਾ ਮੇਰਾ ਭੇਦ ਸਾਂਝਾ ਰਹੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ