ਤੂੰ ਕਿਉਂ ਰੋਨੀਏ ਰੰਘੜ ਦੀ ਮਾਏ, ਰੋਣਗੇ ਉਹ ਜਿਨ੍ਹਾਂ ਲੜ ਲਾਏ

- (ਜਿਨ੍ਹਾਂ ਦੇ ਸਿਰ ਜ਼ਿੰਮੇਵਾਰੀ ਹੈ, ਉਹ ਆਪੇ ਔਖੇ ਸੌਖੇ ਹੋ ਕੇ ਨਿਬਾਹੁਣਗੇ ਫਿਕਰ ਦੀ ਕੀ ਲੋੜ ਹੈ)

ਰੰਘੜ :—ਉਠ ਚੱਲੀਏ, ਤੂੰ ਕਿਉਂ ਨਿੰਮੋਝੂਨ ਹੋਈ ਬੈਠਾ ਹੈਂ, ਜਿਨ੍ਹਾਂ ਦੇ ਸਿਰ ਪਈ ਹੈ, ਉਹ ਆਪੇ ਨਿਬਾਹੁਣਗੇ। ਸਿਆਣਿਆਂ ਦਾ ਕਹਿਣਾ ਹੈ, ਤੂੰ ਕਿਉਂ ਰੋਨੀ ਏਂ ਰੰਘੜ ਦੀ ਮਾਏ, ਰੋਣਗੇ ਉਹ ਜਿਨ੍ਹਾਂ ਲੜ ਲਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ