ਤੂੰ ਮੈਨੂੰ ਹਾਜੀ ਆਖ, ਮੈਂ ਤੈਨੂੰ ਮੁਲਾਂ ਆਖਾਂ

- (ਜਦ ਦੋਵੇਂ ਇੱਕ ਦੂਜੇ ਦੀ ਵਡਿਆਈ ਕਰਨ)

ਚੌਧਰੀ- ਸ਼ਾਹ ! ਤੇਰਾ ਤੇ ਕਿਰਪੇ ਸ਼ਾਹ ਦਾ ਇੱਕੋ ਜਿਹਾ ਲੇਖਾ ਹੈ, ਅਖੇ 'ਤੂੰ ਮੈਨੂੰ ਹਾਜੀ ਆਖ, ਮੈਂ ਤੈਨੂੰ ਮੁਲਾਂ ਆਖਾਂ ।' ਦੋਵੇਂ ਇੱਕ ਦੂਜੇ ਦੇ ਗੁਣ ਗਾਉਂਦੇ ਰਹਿੰਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ