ਤੂੰ ਮੇਰਾ ਬਾਲ ਖਿਡਾ, ਮੈਂ ਤੇਰੀ ਖੀਰ ਖਾਨੀ ਹਾਂ

- (ਜਿਸ ਪਾਸੋਂ ਕੰਮ ਲੈਣਾ, ਉਸੇ ਦਾ ਨੁਕਸਾਨ ਕਰਨਾ। ਕਿਸੇ ਤੋਂ ਦੋਹਰਾ ਕੰਮ ਲੈਣਾ)

ਰਤਨ ਕੌਰ- ਕਰਤਾਰ ਕੌਰੇ, ਤੂੰ ਆਹ ਚੰਗਾ ਕੰਮ ਕੀਤਾ ਅਖੇ ਤੂੰ ਮੇਰਾ ਬਾਲ ਖਿਡਾ, ਮੈਂ ਤੇਰੀ ਖੀਰ ਖਾਨੀ ਹਾਂ। ਇਹ ਭਿਆਲੀ ਕਦੀ ਨਿਭੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ