ਤੂੰ ਪਾਈ ਮੈਂ ਬੁਝੀ, ਕਾਣੀ ਅੱਖ ਨ ਰਹਿੰਦੀ ਗੁੱਝੀ

- (ਕਿਸੇ ਦੀ ਗੱਲ ਕਥ ਵਿੱਚ ਚਲਾਕੀ ਦਿਸੇ)

ਬੇਬੇ ਜੀ, ਤੂੰ ਪਾਈ ਤੇ ਮੈਂ ਬੁਝੀ, ਕਾਣੀ ਅੱਖ ਨ ਰਹਿੰਦੀ ਗੁੱਝੀ। ਮੈਂ ਸਾਰੀ ਗੱਲ ਦਾ ਭੇਦ ਤੁਹਾਡੇ ਇਸ਼ਾਰੇ ਤੋਂ ਹੀ ਲੈ ਲਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ