ਤੂੰ ਪਹਿਲਾਂ ਆਪਣੇ ਮੰਜੇ ਹੇਠਾਂ ਸੋਟਾ ਫੇਰ ਕੇ ਵੇਖ

- (ਪਹਿਲਾਂ ਆਪਣੇ ਔਗੁਣਾਂ ਵੱਲ ਵੇਖ ਤੇ ਫਿਰ ਦੂਜਿਆਂ ਨੂੰ ਕੁਝ ਆਖ)

ਸ਼ਾਹ, ਤੂੰ ਪਹਿਲਾਂ ਆਪਣੇ ਮੰਜੇ ਹੇਠਾਂ ਸੋਟਾ ਮਾਰ ਕੇ ਵੇਖ ! ਫਿਰ ਕੋਈ ਵੱਧ ਘੱਟ ਗੱਲਾਂ ਮੂੰਹ ਚੋਂ ਕੱਢੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ