ਤੂੰ ਪੀਤਾ ਦੁੱਧ ਮੈਂ ਪੀਤਾ ਪਾਣੀ, ਦੋਹਾਂ ਦੀ ਰਾਤ ਇਕੋ ਜਿਹੀ ਵਿਹਾਨੀ

- (ਜਦ ਬੰਦਾ ਗ਼ਰੀਬੀ ਵਿੱਚ ਵੀ ਧਨਵਾਨਾਂ ਵਾਂਗ ਸੁਖੀ ਰਹੇ)

ਲੰਘ ਰਹੀ ਹੈ, ਕੁਝ ਲੰਘ ਜਾਏਗੀ । ਕਦੀ ਮਨ ਵਿੱਚ ਔਖੇ ਨਹੀਂ ਹੋਏ, ਪੈਸਾ ਪੱਲੇ ਹੋਵੇ ਨਾ ਹੋਵੇ। ਸਾਡਾ ਤਾਂ ਉਹ ਹਾਲ ਹੈ : ਤੂੰ ਪੀਤਾ ਦੁੱਧ ਮੈਂ ਪੀਤਾ ਪਾਣੀ, ਦੋਹਾਂ ਦੀ ਰਾਤ ਇਕੋ ਜਿਹੀ ਵਿਹਾਨੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ