ਤੂੰ ਤਾਂ ਸਿਆਪੇ ਦੀ ਨਾਨੀ ਹੈਂ

- (ਜਿਹੜਾ ਝਗੜਾ ਕਰਾਵੇ ਉਸ ਲਈ ਵਰਤਦੇ ਹਨ)

ਬਾਵਾ-ਭਗਤ ਜੀ, ਸੱਚ ਤਾਂ ਇਹ ਹੈ ਕਿ 'ਤੁਸੀਂ ਹੀ ਸਿਆਪੇ ਦੀ ਨਾਨੀ ਹੋਂ'। ਜੇ ਤੁਸੀਂ ਲਾਂਭੇ ਹੋ ਜਾਓ ਤਾਂ ਗੱਲ ਝਟ ਪਟ ਖਤਮ ਹੋ ਜਾਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ