ਤੁਹਾਡੀਆਂ ਜੁੱਤੀਆਂ, ਸਾਡਾ ਸਿਰ

- (ਕਿਸੇ ਬਜ਼ੁਰਗ ਅੱਗੇ ਆਪਣੀ ਨਿਮਰਤਾ ਦੱਸ ਕੇ ਉਸ ਦੇ ਆਖੇ ਲਗਣਾ)

ਖੈਰ ਦੀਨ :- ਰੱਬ ਵਾਸਤੇ ਸਾਡਾ ਪਿਛਲਾ ਗੁਨਾਹ ਮੁਆਫ ਕਰੋ। ਅਗੋਂ ਅੱਲਾ ਚਾਹੇ, ਤੁਹਾਡੀਆਂ ਜੁੱਤੀਆਂ ਹੋਣਗੀਆਂ ਤੇ ਸਾਡਾ ਸਿਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ