ਤੁਹਾਡੀਆਂ ਤੁਸੀਂ ਜਾਣੋ

- (ਜਦ ਕਿਸੇ ਗੱਲ ਦੀ ਡੂੰਘਿਆਈ ਦਾ ਪਤਾ ਨਾ ਲੱਗੇ)

ਇਹ ਗੱਲ ਸੁਣ ਕੇ ਗ਼ੌਰੀ ਸ਼ੰਕਰ ਚੁਪ ਜੇਹਾ ਕਰ ਗਿਆ । ਫੇਰ ਕੁਝ ਦੇਰ ਬਾਦ ਕਹਿਣ ਲੱਗਾ, 'ਤੁਹਾਡੀਆਂ ਤੁਸੀਂ ਜਾਣੋ, ਅਸੀਂ ਏਸ ਬਰੀਕੀ ਤਕ ਅੱਪੜ ਨਹੀਂ ਸਕਦੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ