ਤੁਖ਼ਮ ਤਾਸੀਰ, ਸੋਹਬਤ ਦਾ ਅਸਰ

- (ਜਿਹਾ ਬੀਜ ਤਿਹਾ ਫਲ)

ਲਖਪਤ ਚੰਗੇ ਘਰ ਜੰਮਿਆ ਪਰ ਕਿੰਨਾਂ ਮੰਦੇ ਕੰਮਾਂ ਵਿੱਚ ਪੈ ਗਿਆ। ਭੈੜੀ ਸੰਗਤ ਕਰਕੇ ਆਖਰ 'ਤੁਖ਼ਮ ਤਾਸੀਰ, ਸੋਹਬਤ ਦਾ ਅਸਰ' ਹੋਣਾ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ