ਤੁੰਮੇ ਅੰਮ੍ਰਿਤ ਸਿੰਜੀਐ ਕਉੜਤੁ ਨਾ ਜਾਵੈ

- (ਭਾਵ ਸੁਭਾਵਕ ਤੌਰ ਤੇ ਮੰਦੀ ਚੀਜ਼ ਨੂੰ ਚੰਗੇ ਦੀ ਸੰਗਤ ਵੀ ਚੰਗਾ ਨਹੀਂ ਬਣਾ ਸਕਦੀ)

ਹਾਥੀ ਨੀਰ ਨੁਵਾਲੀਐ ਸਿਰ ਡਾਫ ਉਡਾਵੈ ॥
ਤੁੰਮੇ ਅੰਮ੍ਰਿਤ ਸਿੰਜੀਐ ਕਉੜ ਨਾ ਜਾਵੈ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ