ਟੁੰਡੀ ਬਾਂਹ ਤੇ ਚੂੜੀਆਂ ਦੀ ਚਾਹ

- (ਜਿਸ ਚੀਜ਼ ਲਈ ਯੋਗਤਾ ਹੀ ਨਾ ਹੋਵੇ, ਉਸਦੀ ਚਾਹ ਕਰਨੀ)

ਸੁੱਖਾ ਸਿੰਘ-ਜਦੋਂ ਵੇਖੋ, ਉਸ ਦਾ ਮੁੰਡਾ ਬੂਟ ਦੀ ਹੀ ਮੰਗ ਪਾਂਦਾ ਹੈ। ਪੈਰ ਵਿਚਾਰੇ ਦੇ ਟੁੰਡੇ ਹਨ, ਪਰ ਹਿਰਖ ਕਿਤਨੀ ਹੈ ? ਇਸ ਦਾ ਤਾਂ ਇਹੀ ਹਾਲ ਹੈ ਅਖੇ 'ਟੁੰਡੀ ਬਾਂਹ ਤੇ ਚੂੜੀਆਂ ਦੀ ਚਾਹ।'

ਸ਼ੇਅਰ ਕਰੋ

📝 ਸੋਧ ਲਈ ਭੇਜੋ