ਤੁਰੀ ਹੋਈ ਜੂੰ ਵੀ ਨਹੀਂ ਮਾਣ

- (ਥੋੜੇ ਤੋਂ ਥੋੜਾ ਕੰਮ ਵੀ ਜੇ ਉੱਦਮ ਨਾਲ ਕਰੀ ਜਾਈਏ, ਤਾਂ ਅੰਤ ਜਿੱਤ ਹੁੰਦੀ ਹੈ)

ਸਰਦਾਰ - ਅਲਾਦਿੱਤਾ ! ਵਹਿਮ ਨਾ ਕਰ, ਆਲਸ ਛੱਡ, ਤੁਰੀ ਹੋਈ ਜੂੰ ਵੀ ਨਹੀਂ ਮਾਣ, ਬੰਦਾ ਤਾਂ ਕਿਤੇ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ