ਤੁਰਿਆ ਤੁਰਿਆ ਜਾਹ ਤੇ ਕਰਮਾਂ ਦਾ ਖੱਟਿਆ ਖਾਹ

- (ਜਿੰਨੀ ਮਰਜੀ ਹੈ, ਮਿਹਨਤ ਕਰੋ। ਅਖੀਰ ਕਿਸਮਤ ਵਿੱਚ ਜੋ ਲਿਖਿਆ ਹੈ, ਓਹੀ ਮਿਲੇਗਾ)

ਹੱਥ ਪੈਰ ਤੂੰ ਜਿੰਨੇ ਮਰਜ਼ੀ ਮਾਰ ਲੈ, ਭੱਜ ਦੌੜ ਕਰ ਲੈ ਪਰ ਅਖੀਰ ਬਨਣਾ ਉਹੋ ਹੈ ਜੋ ਕਿਸਮਤ ਵਿਚ ਲਿਖਿਆ ਹੈ। ਸਿਆਣਿਆਂ ਐਵੇਂ ਨਹੀਂ ਆਖਿਆ ਤੁਰਿਆ ਤੁਰਿਆ ਜਾਹ ਤੇ ਕਰਮਾਂ ਦਾ ਖਟਿਆ ਖਾਹ ।

ਸ਼ੇਅਰ ਕਰੋ

📝 ਸੋਧ ਲਈ ਭੇਜੋ