ਟੁੱਟੇ ਫੁੱਟੇ ਨਾ ਮਿਲਣ, ਕੁਲ ਕੰਚਨ ਕੀ ਰੀਤ

- (ਟੁੱਟੇ ਦਿਲ ਤੇ ਟੁੱਟਾ ਸੋਨਾ ਮੁੜਕੇ ਪਹਿਲਾਂ ਵਾਂਗ ਨਹੀਂ ਜੁੜਦੇ)

ਜੇ ਪਿੱਛੋਂ ਮਿਲਾਪ ਹੀ ਕਰਨਾ ਸੀ, ਤਾਂ ਪਹਿਲਾਂ ਉਸ ਦਾ ਦਿਲ ਕਿਉਂ ਤੋੜਨਾ ਸੀ ? ਟੁੱਟੇ ਫੁੱਟੇ ਨਾ ਮਿਲਣ, ਕੁਲ ਕੰਚਨ ਕੀ ਰੀਤ। ਦਿਲ ਟੁੱਟੇ ਵੀ ਕਦੀ ਮੁੜ ਪਹਿਲਾਂ ਵਾਂਗ ਜੁੜੇ ਹਨ ?

ਸ਼ੇਅਰ ਕਰੋ

📝 ਸੋਧ ਲਈ ਭੇਜੋ