ਟੁੱਟੇ ਰਾਸ ਨਾ ਆਉਂਦੇ, ਗੰਢ ਗੰਢੀਲੇ ਹੋਏ

- (ਦੋ ਰੁੱਸਿਆਂ ਹੋਇਆਂ ਸੱਜਣਾਂ ਨੂੰ ਮੇਲ ਵੀ ਦਿੱਤਾ ਜਾਵੇ, ਤਾਂ ਉਨ੍ਹਾਂ ਦੇ ਦਿਲ ਵਿਚੋਂ ਵੱਟ ਨਹੀਂ ਜਾਂਦਾ)

ਸਜਣੀ, ਤੁਸੀਂ ਤਾਂ ਦੋਹਾਂ ਦਾ ਮੁੜ ਮਨੇਵਾ ਕਰਵਾ ਦਿੱਤਾ, ਪਰ ਉਹ ਫਿਰ ਝਗੜ ਪਈਆਂ, ਸਿਆਣਿਆਂ ਨੇ ਸੱਚ ਕਿਹਾ ਹੈ ਕਿ 'ਟੁੱਟੇ ਰਾਸ ਨਾ ਆਉਂਦੇ, ਗੰਢ ਗੰਢੀਲੇ ਹੋਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ