ਟੁੱਟੀ ਟਹਿਣੀ ਨੂੰ ਕੋਈ ਨਹੀਂ ਪੁਛਦਾ

- (ਬੇ ਆਸਰੇ ਦੀ ਕੋਈ ਕਦਰ ਨਹੀਂ ਕਰਦਾ)

ਪੇਕੇ ਤੇ ਸਹੁਰੇ ਘਰ ਆਦਰ ਹੀ ਆਦਰ ਸੀ, ਸਦਕੇ ਜਾਂਦਾ ਸੀ ਹਰ ਕੋਈ ਚਿਹਰੇ ਇਸ ਭੋਲੇ ਤੋਂ। ਪੁਛਦਾ ਨਹੀਂ ਹੁਣ ਕੋਈ ਟੁੱਟੀ ਹੋਈ ਟਹਿਣੀ ਨੂੰ !

ਸ਼ੇਅਰ ਕਰੋ

📝 ਸੋਧ ਲਈ ਭੇਜੋ