ਟੁਟੀਆਂ ਬਾਹਾਂ ਗਲੇ ਨੂੰ ਆਉਂਦੀਆ ਨੇ

- (ਆਪਣੇ ਹੀ ਔਖੇ ਵੇਲੇ ਕੰਮ ਆਉਂਦੇ ਹਨ)

ਦੋਸਤ ਭਰਾ ਨੂੰ ਇੰਜ ਨਾ ਦੁਰਕਾਰਿਆ ਕਰ, ਆਖ਼ਿਰ ਖੂਨ ਤਾਂ ਆਪਣਾ ਹੀ ਹੈ। ਸਿਆਣਿਆਂ ਨੇ ਆਖਿਆ ਹੈ— ਟੁੱਟੀਆਂ ਬਾਹਾਂ ਗਲੇ ਨੂੰ ਆਉਂਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ