ਟਟੂ ਭਾੜੇ ਕਰਨਾ ਹੈ ਤਾਂ ਕੁੜਮਾਂ ਦਾ ਹੀ ਕਰਨਾ ਹੈ

- (ਜੇ ਕਿਸੇ ਚੀਜ਼ ਦੇ ਪੈਸੇ ਹੀ ਖਰਚਣੇ ਹਨ, ਤਾਂ ਅੰਗ ਸਾਕ ਦੀ ਮੁਥਾਜੀ ਦੀ ਕੀ ਲੋੜ ਹੈ)

ਰਾਜ ਦੇਈ - ਮਾਸੀ ਜੀ, ਤੁਸੀਂ ਹੀ ਦੱਸੋ, ਜੇ ਪੈਸੇ ਹੀ ਖਰਚਣੇ ਹਨ, ਤਾਂ ਕਿਸੇ ਆਪਣੇ ਦੀ ਮਿੰਨਤ ਕਰਨ ਦੀ ਕੀ ਲੋੜ ? 'ਟੱਟੂ ਭਾੜੇ ਕਰਨਾ ਹੈ ਤਾਂ ਕੁੜਮਾਂ ਦਾ ਹੀ ਕਰਨਾ ਹੈ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ