ਉੱਚੀ ਦੁਕਾਨ ਫਿੱਕਾ ਪਕਵਾਨ

- (ਜਦ ਕਿਸੇ ਦਾ ਸਿਰਫ ਨਾਮ ਮਸ਼ਹੂਰ ਹੋਵੇ)

ਇਹ ਕੰਪਨੀ ਕਦੇ ਬਹੁਤ ਚੰਗਾ ਮਾਲ ਬਣਾਉਂਦੀ ਸੀ, ਪਰੰਤੂ ਜਦੋਂ ਇਸ ਦਾ ਨਾਂ ਬਹੁਤ ਪ੍ਰਸਿੱਧ ਹੋ ਗਿਆ, ਤਾਂ ਇਸ ਨੇ ਘਟੀਆ ਮਾਲ ਬਨਾਉਣਾ ਸ਼ੁਰੂ ਕਰ ਦਿੱਤਾ। ਅੱਜ-ਕੱਲ੍ਹ ਤਾਂ ਇਸ ਦੀ ਉਹ ਗੱਲ ਹੈ, “ਉੱਚੀ ਦੁਕਾਨ ਫਿੱਕਾ ਪਕਵਾਨ।”

ਸ਼ੇਅਰ ਕਰੋ

📝 ਸੋਧ ਲਈ ਭੇਜੋ