ਉਜੜੀਆਂ ਭਰਜਾਈਆਂ, ਵਲੀ ਜਿਨ੍ਹਾਂ ਦੇ ਜੇਠ

- (ਜਿਨ੍ਹਾਂ ਦੇ ਸਬੰਧੀ, ਨਿੱਕੇ ਜਾਂ ਵੱਡੇ, ਭੈੜੇ ਹੋਣ ਉਨ੍ਹਾਂ ਦੇ ਆਸਰੇ ਰਹਿਣ ਵਲਿਆਂ ਦਾ ਹਾਲ ਮਾੜਾ ਹੁੰਦਾ ਹੈ)

ਭਾਗ ਭਰੀ- (ਗੁੱਸੇ ਵਿੱਚ) ਨੀ ਬਹੁਤੀਆਂ ਟਾਹਰਾਂ ਨਾ ਮਾਰੋ। 'ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ'। ਕਿਰਪੀ ਦੇ ਨੇੜੇ ਦੇ ਸਾਕਾਂ ਦਾ ਹਾਲ ਤਾਂ ਪੁਛ ਕੇ ਵੇਖੋ, ਸੁਣ ਕੇ ਠੰਡੀਆਂ ਹੋ ਜਾਵੋਗੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ