ਉਲਟੀ ਵਾੜ ਖੇਤ ਕਉ ਖਾਈ

- (ਜਦ ਹਾਕਮ ਪਰਜਾ ਦੇ ਰਾਖੇ ਹੋਣ ਦੀ ਥਾਂ ਉਲਟਾ ਪਰਜਾ ਉੱਪਰ ਜ਼ੁਲਮ ਕਰਨ ਉਤੇ ਲੱਕ ਬੰਨ੍ਹ ਲੈਣ)

ਕਲ ਆਈ ਕੁਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ । ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕਉ ਖਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ