ਉਂਗਲ ਉਂਗਲ ਨੇੜੇ, ਚੱਪਾ ਚੱਪਾ ਦੂਰ

- (ਨਿੱਕੇ ਨਿੱਕੇ ਥਾਂ ਰਤੀ ਵੀ ਦੂਰ ਹੋਣ, ਉੱਥੇ ਵੀ ਕੁਝ ਨਾ ਕੁਝ ਫ਼ਰਕ ਪੈ ਜਾਂਦਾ ਹੈ)

ਕਾਕਾ ਸਿੰਘ- ਗੱਲ ਤਾਂ ਕੁਝ ਵੀ ਨਹੀਂ । ਨਾਂ ਮਾਤਰ ਹੀ ਫ਼ਰਕ ਹੈ, ਖਰ ਤਾਇਆ ਜੀ ਸੱਚੇ ਹਨ, "ਉਂਗਲ ਉਂਗਲ ਨੇੜੇ, ਚੱਪਾ ਚੱਪਾ ਦੂਰ" ਭਾਵੇਂ ਮਾਮੂਲੀ ਹੀ ਸਹੀ ਪਰ ਫ਼ਰਕ ਪੈਣ ਦਾ ਡਰ ਤਾਂ ਹੈ ਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ