ਉਂਗਲ ਵੱਢੀ, ਚੀਚੀ ਵੱਢੀ, ਸਾਡੇ ਸਾਥੀ ਹੋਰ ਰਲੇ

- (ਜਦ ਕਿਸੇ ਐਬੀ ਨੂੰ ਆਪਣੇ ਵਰਗੇ ਹੋਰ ਸਾਥੀ ਮਿਲ ਜਾਣ)

ਚਰਸੀ ਨੂੰ ਚਰਸੀ ਮਿਲੇ, ਭੰਗੀ ਨੂੰ ਭੰਗੀ। ਮਿਲਦੀ ਏ ਚੀਜ਼ ਸਾਨੂੰ ਵੀ ਓਹੀ ਜਿਹੜੀ ਦਿਲ ਨੇ ਸੀ ਮੰਗੀ। ਉਂਗਲ ਵੱਢੀ, ਚੀਚੀ ਵੱਢੀ, ਸਾਡੇ ਸਾਥੀ ਹੋਰ ਰਲੇ। ਸਨੂੰ ਹੁਣ ਕਾਹਦਾ ਗ਼ਮ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ