ਉਂਗਲੀ ਫੜ, ਪੋਂਚਾ ਫੜਾ

- (ਜਦ ਕੋਈ ਕਿਸੇ ਦੀ ਥੋੜੀ ਜਿਹੀ ਮਦਦ ਕਰਨ ਤੇ ਦੂਣੀ ਮਦਦ ਹਾਸਿਲ ਕਰ ਲਵੇ)

ਮੈਂ ਤੁਹਾਡੀ ਉਂਗਲੀ ਫੜੀ, ਤੁਸਾਂ ਪੋਂਚਾ ਫੜ ਲਿਆ। ਸੱਜਣ ਜੇ ਬਾਂਹ ਦਏ, ਤਾਂ ਸਾਰੀ ਨਹੀਂ ਨਿਗਲ ਲਈਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ