ਉਪਕਾਰੀ, ਧਰਮ-ਧਾਰੀ

- (ਉਪਕਾਰ ਕਰਨ ਵਾਲਾ ਧਰਮੀ ਹੁੰਦਾ ਹੈ।)

ਗੰਡਾ ਸਿੰਘ- 'ਪਈ ਉਪਕਾਰੀ, ਧਰਮ-ਧਾਰੀ”। ਜੋ ਕਿਸੇ ਦੀ ਵੇਲੇ ਸਿਰ ਮਦਦ ਨਹੀਂ ਕਰਦਾ, ਉਹ ਕਾਹਦਾ ਧਰਮੀ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ