ਵਾ ਵਗੇ ਤੇ ਚੂਹੇ ਦੀ ਖੁਡ ਤੇ ਲਗਦੀ ਹੈ

- (ਜਦ ਕੋਈ ਕੁਦਰਤ ਦੀ ਕਰਾਮਾਤ ਹੋਵੇ ਜਾਂ ਕਿਸੇ ਗੱਲ ਦੀ ਧੁੰਮ ਪਵੇ ਤਾਂ ਉਹ ਹਰ ਥਾਂ ਪਹੁੰਚਦੀ ਹੈ)

ਹੁਣ ਇਹ ਗੱਲ ਛੁਪੀ ਨਹੀਂ ਰਹੀ। 'ਵਾ ਵਗੇ ਤਾਂ ਚੂਹੇ ਦੀ ਖੁਡ ਤਕ ਵੀ ਜਾਂਦੀ ਹੈ' ਸਾਨੂੰ ਕਿਵੇਂ ਨਾ ਪਤਾ ਲਗਦਾ ਏਡੀ ਵੱਡੀ ਚਰਚਾ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ