ਵੱਛਾ ਕਿੱਲੇ ਦੇ ਜ਼ੋਰ ਟੱਪਦਾ ਹੈ

- (ਹਰ ਕੋਈ ਕਿਸੇ ਤਕੜੀ ਧਿਰ ਦੇ ਆਸਰੇ ਮਾਣ ਕਰਦਾ ਹੈ)

'ਵੱਛਾ ਕਿੱਲੇ ਦੇ ਜ਼ੋਰ ਟੱਪਦਾ ਹੈ' ਅੱਜ ਪਿਉ ਸਿਰ ਤੇ ਹਰ ਵੇਲੇ ਮਦਦ ਕਰਨ ਵਾਲਾ ਨਾ ਹੋਵੇ, ਤਾਂ ਵੇਖੀਏ ਇਸ ਮੁੰਡੇ ਦੀ ਕਿਸ ਭਾ ਵਿਕਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ