ਵੱਡੇ ਦਾ ਜ਼ੋਰ ਤੇ ਨਿੱਕੇ ਦੀ ਗਾਲ੍ਹ

- (ਜਦ ਕੋਈ ਤਗੜਾ ਕਮਜ਼ੋਰ ਨੂੰ ਮਾਰੇ ਤੇ ਉਹ ਅੱਗੋਂ ਗਾਲ੍ਹਾਂ ਕੱਢੇ)

ਗਾਲ੍ਹਾਂ ਤੈਨੂੰ ਮੇਰੇ ਪੁੱਤਰ ਨੇ ਜ਼ਰੂਰ ਕੱਢੀਆਂ। ਪਰ ‘ਵੱਡੇ ਦਾ ਜ਼ੋਰ ਤੇ ਨਿੱਕੇ ਦੀ ਗਾਲ੍ਹ'। ਤੂੰ ਕਿਉਂ ਏਨਾਂ ਵੱਡਾ ਹੋਕੇ ਉਸਦੇ ਗਲ ਜਾ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ