ਵੱਡਿਆ ਘਰਾਂ ਦਾ ਘੱਟਾ ਵੀ ਸੋਨੇ ਦੇ ਭਾ ਵਿਕਦਾ ਏ

- (ਅਮੀਰ ਜਾਂ ਵੱਡੇ ਘਰ ਦੀ ਮਾਮੂਲੀ ਚੀਜ਼ ਦੀ ਵੀ ਕਦਰ ਪੈਂਦੀ ਹੈ)

ਭਾਵੇਂ ਵਲੈਤੋਂ ਸਭ ਪੜਾਈਆਂ ਤੋਂ ਫੇਲ੍ਹ ਹੋ ਆਏ ਸਨ, ਪਰ ਘਰ ਆਕੇ ਹੋਇਆ ਓਹੋ ਜੋ ਅਕਸਰ ਕੁਝ ਹੁੰਦਾ ਏ। ‘ਵੱਡਿਆਂ ਦਾ ਘੱਟਾ ਮਿੱਟੀ ਵੀ ਸਰਕਾਰੀ ਮੰਡੀ ਵਿੱਚ ਸੋਨੇ ਦੇ ਭਾ ਵਿਕ ਜਾਂਦਾ ਏ' ਤੇ ਗਰੀਬ ਦੇ ਸੁਚੇ ਕੁੰਦਨ ਵਿੱਚ ਵੀ ਸੌ ਸੌ ਨੁਕਸ ਪਏ ਨਿਕਲਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ