ਵਢੀਏਗਾ ਜੱਟ ਦਾ, ਸਿਖੀਏਗਾ ਨਾਈ ਦਾ

- (ਜੱਟ ਦਾ ਮੁੰਡਾ ਲੜੇਗਾ, ਨਾਈ ਦਾ ਅਕਲ ਜਾਂ ਜੁਗਤ ਸਿੱਖੇਗਾ)

ਜੱਟਾਂ ਦੇ ਮੁੰਡਿਆਂ ਨੂੰ ਤਾਂ ਸਿਵਾਏ ਲੜਨ ਖਹਿਬੜਨ ਦੇ ਹੋਰ ਕੋਈ ਕੰਮ ਹੀ ਨਹੀਂ। ਅਖੇ, 'ਵਢੀਏਗਾ ਜੱਟ ਦਾ, ਸਿਖੀਏਗਾ ਨਾਈ ਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ