ਵਗ ਢੋਈ ਮਿਲੇ ਨਾ ਤੇ ਬੜਕਦਾ ਮੇਰਾ

- (ਜਦ ਕਿਸੇ ਦੀ ਕੋਈ ਪੁੱਛ ਪਰਤੀਤ ਤਾਂ ਨਾ ਹੋਵੇ ਪਰ ਉਹ ਫਿਰ ਵੀ ਅਪਣੱਤ ਜਤਾਵੇ)

ਮਾਂ ਜੀ, ਮੈਂ ਤਾਂ ਸ਼ੀਲਾ ਨੂੰ ਕਦੇ ਬੁਲਾਇਆ ਤਕ ਨਹੀਂ, ਉਹ ਆਪਣੇ ਆਪ ਹੀ ਅੱਗੇ ਹੋ ਹੋ ਬਹਿੰਦੀ ਏ, ਅਖੇ ‘ਵਗ ਢੋਈ ਮਿਲੇ ਨਾ ਤੇ ਬੜਕਦਾ ਮੇਰਾ' ਵਾਲਾ ਉਸਦਾ ਹਾਲ ਜੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ