ਵਗਦਾ ਪਾਣੀ ਹੀ ਸਾਫ ਰਹਿੰਦਾ ਹੈ

- (ਰੁਪਿਆ ਵਪਾਰ, ਮਨੁੱਖ ਚਲਦਾ ਚੰਗਾ ਹੁੰਦਾ ਹੈ)

ਤੁਰੇ ਫਿਰੋ ਤਾਂ ਸਿਹਤ ਵੀ ਠੀਕ ਹੋਵੇ। ‘ਵਗਦਾ ਪਾਣੀ ਸਾਫ ਰਹਿੰਦਾ ਹੈ'। ਖੜੋਤੇ ਪਾਣੀ ਨੇ ਤਾਂ ਤ੍ਰਕਣਾ ਹੀ ਹੋਇਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ