ਵਹਿਨ ਪਏ ਦਰਿਆ ਭੀ ਕਦੇ ਮੁੜੇ ਨੇ

- (ਤਕੜੇ ਤੇ ਜ਼ੋਰਾਵਰ ਆਪਣੇ ਰਾਹ ਤੋਂ ਨਹੀਂ ਹਟਦੇ)

'ਵਹਿਨ ਪਏ ਦਰਿਆ ਭੀ ਕਦੇ ਮੁੜੇ ਨੇ' ਰਣਜੀਤ ਸਿੰਘ ਵੀ ਇੱਕ ਵੇਰ ਇਰਾਦਾ ਬਣਾ ਕੇ ਜਦ ਤੁਰਦਾ, ਅੱਗਿਉਂ ਹੋਰ ਅੱਗੇ ਵਧੀ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ