ਵਾਹੁੰਦਿਆਂ ਦੀ ਜੋਗ ਗਈ, ਚੋਬਰਾਂ ਦੇ ਜੰਮ ਪਈ

- (ਜਦ ਕੰਮ ਕਰਨ ਵਾਲਿਆਂ ਨੂੰ ਕੁਝ ਨਾ ਲਾਭ ਪੁੱਜੇ ਤੇ ਵਿਹਲੜਾਂ ਨੂੰ ਲਾਭ ਪੁੱਜੇ)

ਕਿਸਾਨ- ਬਾਬਾ ! ਹਨੇਰ ਹੈ ਹਨੇਰ, ਅਸੀਂ ਕੰਮ ਕਰਨ ਵਾਲੇ ਤਾਂ ਭੁੱਖੇ ਮਰ ਰਹੇ ਹਾਂ ਤੇ ਜਗੀਰਦਾਰ ਬੁੱਲੇ ਲੁੱਟ ਰਹੇ ਹਨ । ਸਾਡਾ ਤਾਂ ਇਹ ਹਾਲ ਹੈ ਕਿ 'ਵਾਹੁੰਦਿਆਂ ਦੀ ਜੋਗ ਗਈ ਚੋਬਰਾਂ ਦੇ ਜੰਮ ਪਈ' । ਚੀਕੀਏ ਨਾ ਤਾਂ ਕੀ ਕਰੀਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ