ਵਹੁਟੀ ਝੇੜੇ ਲਾਏ ਗਿੱਟੇ, ਪਹਿਲੋਂ ਮਾਂ ਪਿਉ ਨੂੰ ਪਿੱਟੇ

- (ਜਦ ਕੋਈ ਦੂਜਿਆਂ ਦੀ ਬਲਾ ਆਪਣਿਆਂ ਦੇ ਸਿਰ ਪਾਵੇ)

ਦੁੱਖ ਬਾਹਰ ਦਾ ਰੋਣਾ ਘਰਦਿਆਂ ਦੇ ਸਿਰ ਚੜਕੇ । ‘ਵਹੁਟੀ ਝੇੜੇ ਲਾਏ ਗਿੱਟੇ, ਪਹਿਲੋ ਮਾਂ ਪਿਉ ਨੂੰ ਪਿੱਟੇ'। ਇਹ ਚੰਗੀ ਗੱਲ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ