ਵਰ ਵੇਖ ਦੀਜੇ ਘਰ ਵੇਖ ਨ ਦੀਜੇ

- (ਕੁੜੀ ਦੀ ਮੰਗਣੀ, ਕਰਨ ਸਮੇਂ ਮੁੰਡੇ ਦੇ ਗੁਣਾਂ ਵੱਲ ਵੇਖੋ, ਉਸਦੇ ਰਿਜ਼ਕ ਘਰ ਬਾਰ ਵੱਲ ਨਾ ਤੱਕੋ)

ਭੈਣ ਜੀ, ਮੁੜ ਜਦ ਵੀ ਦੂਜੀ ਬੀਬੀ ਲਈ ਕੋਈ ਥਾਂ ਲੱਭਣ ਚੜ੍ਹੋ ਤਾਂ ‘ਵਰ ਵੇਖ ਦੀਜੇ, ਘਰ ਦੇਖ ਨਾ ਦੀਜੇ' ਵਾਲੀ ਗੱਲ ਪਲੇ ਬੰਨ੍ਹ ਲੈਣੀ। ਅੱਗੇ ਵੱਡੇ ਘਰ ਵਿੱਚ ਜਾ ਕੇ ਵੱਡੀ ਧੀ ਨੇ ਦੁੱਖ ਹੀ ਪਾਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ