ਵਾਰੀ ਆਈ ਬਾਬੇ ਦੀ ਸੂਤਲੜ ਘੜੰਮ

- (ਜਦ ਕਿਸੇ ਖਾਸ ਆਦਮੀ ਦੇ ਲਾਭ ਲੈਣ ਦੇ ਸਮੇਂ ਕੰਮ ਵਿਗੜ ਜਾਵੇ)

ਅੱਜ ਕਿਤਨੇ ਦਿਨਾਂ ਮਗਰੋਂ ਪਾਣੀ ਲਾਉਣ ਦੀ ਵਾਰੀ ਆਈ ਸੀ, 'ਵਾਰੀ ਆਈ ਬਾਬੇ ਦੀ ਸੂਤਲੜ ਘੜੰਮ' ਵਾਲਾ ਲੇਖਾ ਬਣਿਆ । ਦੱਸਦੇ ਨੇ ਕਿ ਪਿਛਾਂਹ ਤੋਂ ਮੋਘੇ ਦਾ ਮੂੰਹ ਟੁੱਟ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ