ਵਰੀ ਤੇ ਮੰਗ ਧਰੀ

- (ਜਦ ਕਿਸੇ ਨੂੰ ਦੇਣ ਵਾਲੀ ਚੀਜ਼ ਮੰਗ ਕੇ ਦਿਖਾ ਦਿੱਤੀ ਜਾਵੇ ਪਰ ਦਿੱਤੀ ਨਾ ਜਾਵੇ)

ਸੁਆਹ ਤੇ ਖੇਹ ਹੈ ਉਹਨਾਂ ਦੇ ਘਰ। ਕਿਸੇ ਦੀ ਮੱਦਦ ਉੱਥੋਂ ਨਹੀਂ ਹੁੰਦੀ ਡਿਠੀ । 'ਵਰੀ ਤੇ ਮੰਗ ਧਰੀ' ਵਾਂਗ ਦਿਖਾਵਾ ਹੀ ਦਿਖਾਵਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ