ਵਸਦਿਆਂ ਦੇ ਘਰ ਟੋਰੇ ਦੀਆਂ ਹੱਟੀਆਂ

- (ਦਿਲ ਲਾਕੇ ਕੰਮ ਕਰਨ ਨਾਲ ਕੰਮ ਸੌਰਦਾ ਹੈ)

ਸੱਚ ਹੈ 'ਵਸਦਿਆਂ ਦੇ ਘਰ ਨੇ ਤੇ ਟੋਰੇ ਦੀਆਂ ਹੱਟੀਆਂ'। ਤੂੰ ਕਿਸੇ ਥਾਂ ਨਿੱਠ ਕੇ ਬਹਿੰਦਾ, ਤੇ ਮਿਹਨਤ ਕਰਦਾ ਤਾਂ ਕੰਮ ਤੁਰਦਾ। ਰੁੜ੍ਹਦੇ ਪੱਥਰ ਉੱਤੇ ਕਦੀ ਘਾਹ ਜੰਮਿਆ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ