ਵਸੀਏ ਸ਼ਹਿਰ ਭਾਵੇਂ ਕਹਿਰ ਹੀ ਹੋਵੇ

- (ਸ਼ਹਿਰ ਵਸਨ ਦੀ ਵਡਿਆਈ ਦੱਸੀ ਹੈ)

ਸ਼ਹਿਰਾਂ ਦੇ ਵਸੇਵੇ ਦਾ ਕੀ ਕਹਿਣਾ। ਕਿਸੇ ਸੱਚ ਆਖਿਆ ਹੈ 'ਵਸੀਏ ਸ਼ਹਿਰ ਭਾਵੇਂ ਕਹਿਰ ਹੋਵੇ, ਖਾਈਏ ਕਨਕ ਭਾਵੇਂ ਜ਼ਹਿਰ ਹੋਵੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ