ਵਟ ਦੀ ਪਠ, ਨਾ ਪੁਛ ਨਾ ਗਿਛ

- (ਜਦ ਕਿਸੇ ਜ਼ੋਰੀ ਜਾਂ ਚੋਰੀ ਆਈ ਚੀਜ਼ ਦੇ ਮੁੱਲ ਉੱਪਰ ਝਗੜਾ ਹੁੰਦਾ ਹੋਵੇ)

ਨੰਬਰਦਾਰ- ਓਏ ਮੂਰਖੋ, ਤੁਸਾਡੀ ਇਸ ਚੀਜ਼ ਦੀ ਲਾਗਤ ਕੀ ਏ ? 'ਵਟ ਦੀ ਪਠ, ਨਾ ਪੁਛ ਨਾ ਗਿਛ' ਛੱਡੋ ਪਰੇ ਝਗੜੇ ਨੂੰ ਤੇ ਘਰਾਂ ਨੂੰ ਵੇਖੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ