ਵਿਆਹ ਜੋਗੇ ਕੇ, ਅੜਾਟ ਭੋਗੇ ਕੇ

- (ਖੁਸ਼ੀ ਕਿਸੇ ਨੂੰ ਹੋਵੇ ਤੇ ਮਨਾਵੇ ਕੋਈ)

ਵੇਖੋ ਨੀ, ਲਾਜ ਵਲ, ਮੁੰਡਾ ਤਾਂ ਇਸਦੀ ਭੈਣ ਦੀ ਨਨਾਣ ਦੇ ਹੋਇਆ ਤੇ ਖੁਸ਼ੀ ਦੇ ਅਡੰਬਰ ਇਹ ਰਚਣ ਲੱਗੀ। ਅਖੇ 'ਵਿਆਹ ਨਾਈਆਂ ਤੇ ਛਿੰਜ ਭਰਾਈਆਂ', ਵਿਆਹ ਜੋਗੇ ਕੇ ਅੜਾਟ ਭੋਗੇ ਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ