ਵਿਆਹ ਨਾ ਪਹਿਨੀ ਵਾਲੀ ਤੇ ਮੁਕਲਾਵੇ ਘੁੰਗਰਿਆਲੀ

- (ਜਦ ਘਰ ਵਿਚ ਤਾਂ ਕਿਸੇ ਦੇ ਹੱਥ ਪਲੇ ਕੁਝ ਨਾ ਮਿਲੇ, ਪਰ ਬਾਹਰ ਬਹੁਤ ਐਂਠ ਦਸੇ)

ਬੈਠ ਨੀ ਬੈਠ ਨਿੱਠ ਕੇ, ਵਿਆਹ ਨਾ ਪਹਿਨੀ ਵਾਲੀ ਤੇ ਮੁਕਲਾਵੇ ਘੁੰਘਰਿਆਲੀ' ਆਪਣਾ ਪਿੱਛਾ ਤਾਂ ਵੇਖ।

ਸ਼ੇਅਰ ਕਰੋ

📝 ਸੋਧ ਲਈ ਭੇਜੋ