ਵਿਚ ਸ਼ਰੀਕੇ ਵੱਸੇ, ਅੰਦਰ ਰੋਵੇ ਬਾਹਰ ਹੱਸੇ

- (ਸ਼ਰੀਕਾਂ ਵਿੱਚ ਆਪਣੀ ਕਮਜ਼ੋਰੀ ਦਾ ਪਤਾ ਨਹੀਂ ਲੱਗਣ ਦੇਣਾ ਚਾਹੀਦਾ)

ਚੌਧਰੀ, ਜਾਨ ਤਾਂ ਉਤਨੀ ਨਹੀਂ ਜਿਤਨਾ ਭਾਰ ਚੁੱਕੀ ਫਿਰਦੇ ਹਾਂ, ਪਰ ਕੀ ਕੀਤਾ ਜਾਵੇ ? 'ਵਿਚ ਸ਼ਰੀਕੇ ਵੱਸੇ, ਅੰਦਰ ਰੋਵੇ ਬਾਹਰ ਹੱਸੇ' ਦਿਖਾਵਾ ਤਾਂ ਖੁਸ਼ੀ ਦਾ ਕਰਨਾ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ