ਵਿਗੁਚੀ ਪਰਾਈ ਧੀਵੜੀ ਤੇ ਹਸਣ ਹਾਰਾ ਲੋਕ

- (ਕਿਸੇ ਦੇ ਦੁਖ ਵਿਚ ਹਮਦਰਦੀ ਨਾ ਕਰਨਾ, ਸਗੋਂ ਹੱਸਣਾ)

ਇਸਨੂੰ ਧੀਆਂ ਵਾਂਗ ਕੱਜਕੇ ਰੱਖਿਆ ਜੇ । ਉਹ ਨ ਹੋਵੇ ਕਿ ਇਸਦੀਆਂ ਬੇਸਮਝੀਆਂ ਮਗਰ ਪੈ ਕੇ ਇਸਨੂੰ ਨਸ਼ਰ ਪਏ ਕਰੋ ਤੇ ਉਹ ਗੱਲ ਪਈ ਬਣੇ, ‘ਵਿਗੁਚੀ ਪਰਾਈ ਧੀਵੜੀ ਤੇ ਹਸਣ ਹਾਰਾ ਲੋਕ।'

ਸ਼ੇਅਰ ਕਰੋ

📝 ਸੋਧ ਲਈ ਭੇਜੋ